6.4 C
Vancouver
Thursday, March 28, 2024

Peterbilt On Highway Trucks |Model 579 Features & Specification|

THE LEGEND CONTINUES | ਰਵਾਇਤ ਜਾਰੀ ਹੈ

INTRODUCING THE MODEL 579 | ਹੁਣ ਪੇਸ਼ ਕਰ ਰਹੇ ਹਾਂ ਨਵਾਂ ਮਾਡਲ 579

 

LOWEST COST OF OPERATION | ਚਲਾਈ ਦਾ ਖਰਚਾ ਸਭ ਤੋਂ ਘੱਟ

Aerodynamics| ਏਅਰੋਡੈਨਾਮਿਕਸ

Peterbilt innovations reduce operating costs | ਪੀਟਰਬਿਲਟ ਦੀ ਨਵੀਂ ਖੋਜ ਨੇ ਚਲਾਈ ਦੇ ਖਰਚੇ ਘਟਾਏ ਹਨ

features-low-cost-of-operation

With the 579, the combination of aerodynamic innovation and powertrain optimization delivers confidence and efficiency for the most cost-conscious companies. Designed for the best aerodynamic performance, we used Computational Fluid Dynamics to test, refine and validate.

Peterbilt’s flexible Aero Packages provide the right combination of fairings, skirts and closeouts to exceed application-specific aerodynamic requirements. Available in a day cab, or with detachable sleeper, that adds versatility and longevity of a second life for highest resale value.

579 ਮਾਡਲ ਨਾਲ਼ ਏਅਰੋਡੈਨਾਮਿਕ ਦੀ ਖੋਜ ਅਤੇ ਵਧੇਰੇ ਸ਼ਕਤੀ ਦੇ ਮੇਲ ਨਾਲ਼ ਉਹ ਕੰਪਨੀਆਂ ਜਿਹੜੀਆਂ ਖਰਚੇ ਸਬੰਧੀ ਸੁਚੇਤ ਹਨ ਨੂੰ ਸੰਤੁਸ਼ਟੀ ਅਤੇ ਭਰੋਸਾ ਮਿਲਦਾ ਹੈ। ਇਹ ਏਅਰੋਡੇਨਾਮਿਕ ਦੇ ਵਧੀਆ ਕੰਮ ਕਰਨ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ।ਅਸੀਂ ਇਸ ਨੂੰ ਟੈਸਟ ਕਰਨ, ਵਧੀਆ ਬਣਾਉਣ ਅਤੇ ਪ੍ਰਮਾਣਿਤ ਕਰਨ ਲਈ ਕੰਪੂਟੇਸ਼ਨਲ ਫਲੂਇਡ ਦੀ ਵਰਤੋਂ ਕੀਤੀ ਹੈ।
ਪੀਟਰਬਿਲਟ ਦੀ ਲਚਕ ਏਅਰੋ ਪੈਕੇਜਜ਼ ਠੀਕ ਫੇਅਰਿੰਗਜ਼ ਦੇ ਸਹੀ ਜੋੜ, ਸਕਰਟ ਅਤੇ ਕਲੋਜ਼ਆਊਟ ਨੂੰ ਠੀਕ ਰੱਖਣ ਲਈ ਸਹੀ  ਏਅਰੋਡੈਨਾਮਿਕ ਦਿੰਦਾ ਹੈ। ਡੇਅ ਕੈਬ ਜਾਂ ਵੱਖ ਕੀਤੇ ਜਾਣ ਵਾਲੇ ਸਲੀਪਰ ‘ਚ ਮਿਲਦਾ ਹੈ।ਇਸ ਨਾਲ ਇਸ ਦੀ ਉਮਰ ਹੀ ਨਹੀਂ ਵਧਦੀ ਸਗੋਂ ਰੀਸੇਲ ਕੀਮਤ  ਵੀ ਵਧਦੀ ਹੈ

__________________________________________________________________

RELIABILITY AND DURABILITY | ਭਰੋਸਾ ਅਤੇ ਲੰਬੀ ਉਮਰ

FIT AND FINISH | ਵਧੀਆ ਬਣਿਆfeatures-reliability

Built to last | ਲੰਬੇ ਸਮੇਂ ਲਈ ਚੱਲਣ ਵਾਲਾ

The Model 579 is built to last. We made the new aluminum cab solid and durable, with the highest quality fit and finish. An in-mold process embeds color directly onto the dash for a long-lasting finish that virtually eliminates fading, scratching and peeling. Electrical wiring carriages support wiring and reduce wear and tear, adding to the overall durability of the components.

ਮਾਡਲ 579 ਇਸ ਮੰਤਵ ਲਈ ਬਣਾਇਆ ਗਿਆ ਹੈ ਕਿ ਇਹ ਵਧੇਰੇ ਸਾਲ ਚੱਲੇ।ਸਾਡੀ ਨਵੀ ਐਲਮੀਨੀਅਮ ਦੀ ਕੈਬ ਮਜ਼ਬੂਤ ਅਤੇ ਹੰਢਣਸਾਰ ਹੈ। ਡੈਸ਼ ‘ਤੇ ਕੀਤਾ ਗਿਆ ਰੰਗ ਇਸ ਤਰ੍ਹਾਂ ਦਾ ਹੈ ਜਿਹੜਾ ਖਰਾਬ ਨਹੀਂ ਹੁੰਦਾ, ਨਾ ਹੀ ਉੱਖਵਦਾ ਹੈ ਅਤੇ ਨਾ ਹੀ ਇਸ ‘ਤੇ ਸਕਰੈਚ ਪੈਂਦੇ ਹਨ।ਕੈਰੀਏਜ ਬਿਜਲੀ ਦੀਆਂ ਤਾਰਾਂ ਦਾ ਬਚਾੳ ਕਰਦਾ ਹੈ ਅਤੇ ਟੁੱਟ ਭੱਜ ਤੋਂ ਬਚਾਉਂਦਾ ਹੈ।ਇਸ ਤਰ੍ਹਾਂ ਨਾਲ ਸਮੁੱਚੇ ਤੌਰ ‘ਤੇ ਸਾਰੇ ਹਿੱਸਿਆਂ ਦੀ ਉਮਰ ਵਧਦੀ ਹੈ।

_________________________________________________________________________________________________________________________

TECHNOLOGY | ਤਕਨੀਕfeatures-smartNav

SMARATNAV™ | ਸਮਾਰਟਨੈਵ

Moving forward | A`gy hI A`gy

 The Platinum interior features the revolutionary SmartNav system, an integrated, infotainment system. SmartNav features a 7-inch touch screen that provides real-time vehicle monitoring, a truck-specific Garmin navigation system, hands-free Bluetooth® connectivity, voice recognition, a fully integrated audio system with satellite radio as well as MP3, USB and iPod® capabilities.

ਪਲੈਟੀਨਮ ਇੰਟੀਰੀਅਰ ‘ਚ ਵਧੀਆ ਸਮਾਰਟਨੈਵ ਸਿਸਟਮ ਹੈ।ਸਮਾਰਟਨੈਵ ‘ਚ 7″ ਟੱਚ ਸਕਰੀਨ ਹੈ ਜਿਹੜਾ ਵਹੀਕਲ ਨੂੰ ਮੌਨੀਟਰ ਕਰਦਾ ਹੈ। ਇਸ ‘ਚ ਇੱਕ ਖਾਸ ਕਿਸਮ ਦਾ ਗਾਰਮਿਨ ਨੇਵੀਗੇਸ਼ਨ ਸਿਸਟਮ , ਹੈਂਡਜ਼ ਫਰੀ ਬਲੂਅ ਟੁੱਥ ਕੌਨੈਕਟਿਵਿਟੀ, ਅਵਾਜ਼ ਪਛਾਨਣ ਵਾਲਾ, ਪੁਰੀ ਤਰ੍ਹਾਂ ਇਕੱਠਾ ਆਡੀਓ ਸਿਸਟਮ ਜਿਸ ‘ਚ ਰੇਡੀਓ ਤੋਂ ਬਿਨਾ ਐਮ ਪੀ 3, ਯੂ ਐਸ ਬੀ ਅਤੇ ਆਈਪੌਡ ਵਰਗੀਆ ਸੁਵਿਧਾਵਾਂ ਹਨ।
____________________________________________________________________________________________________________________________

OPERATOR COMFORT AND PRODUCTIVITY |ਓਪਰੇਟਰ ਲਈ ਅਰਾਮਦੇਹ ਅਤੇ ਜ਼ਿਆਦਾ ਕੰਮ ਵਾਲਾ

CAB | ਕੈਬfeatures-cab

The space to excel | ਵਧੀਆ ਥਾਂ

By designing our new cab around the driver, we’ve created an environment that drivers want to be in. The result is a spacious and ergonomic cab interior designed to put everything in reach and with the driver in mind. A new driver display package features large, easy-to-read, operation-critical gauges. The multi-function steering wheel features convenient access to cruise control and audio controls. Switches are backlit for enhanced nighttime visibility. Peterbilt’s SmartNav system, an integrated telematics and infotainment system, provides real-time truck monitoring, truck-specific navigation, hands-free Bluetooth connectivity and satellite radio.

ਡਰਾਈਵਰ ਲਈ ਇਸ ਤਰ੍ਹਾਂ ਦੀ ਕੈੋਬਨ ਬਣਾਈ ਹੈ ਜਿਸਦਾ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਡਰਾਈਵਰ ਇਸ ਨੂੰ ਬਹੁਤ ਵਧੀਆ ਸਮਝਦੇ ਹਨ।ਇਸ ਦਾ ਅਰਥ ਇਹ ਹੈ ਕਿ ਇਹ ਇਸ ਤਰ੍ਹਾਂ ਦੀ ਕੈਬ ਹੈ ਜਿੱਥੇ ਰੱਖੀ ਹਰ ਚੀਜ਼ ਡਰਾਈਵਰ ਦੇ ਧਿਆਨ ਅਤੇ ਪਹੁੰਚ ‘ਚ ਹੈ।ਡਰਾਈਵਰ ਲਈ ਨਵਾਂ ਡਿਸਪਲੇਅ ਪੈਕੇਜ ਇਸ ਤਰ੍ਹਾਂ ਦਾ ਹੈ ਕਿ ਜਿਸ ‘ਚ ਆਪਰੇਸ਼ਨ ਕ੍ਰਿਟੀਕਲ ਗੌਜਜ਼ ਹਨ ਅਤੇ ਜਿਸਨੂੰ ਸੌਖੀ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ ।ਸਟੀਅਰਿੰਗ ਵੀਲ੍ਹ ‘ਚ ਫੀਚਰ ਹਨ ਜਿਸ ਨਾਲ ਕਰੂਜ ਕੰਟਰੋਲ ਅਤੇ ਆਡੀਓ ਕੰਟਰੋਲ ਕਰਨਾ ਸੌਖਾ ਹੈ। ਰਾਤ ਸਮੇਂ ਚੰਗੀ ਤਰ੍ਹਾਂ ਵੇਖ ਸਕਣ ਲਈ ਬੈਕਲਿਟ ਲਾਈਟਾਂ  ਹਨ।ਪੀਟਰਬਿਲਟ ਸਮਾਰਟਨੈਵ ਸਿਸਟਮ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਟਰੱਕ ਮੌਨੀਟੀਅਰਿੰਗ ਦਾ ਸਹੀ ਸਮਾਂ, ਸਹੀ ਟਰੱਕ ਨੈਵੀਗੇਸ਼ਨ, ਹੈਂਡਜ਼ ਫਰੀ ਬਲੂਅ ਟੁੱਥ ਸੰਪਰਕ ਅਤੇ  ਸੈਟੇਲਾਈਟ ਰੇਡੀਓ ਵਰਗੀਆ ਸੁਵਿਧਾਵਾਂ ਦਿੰਦਾ ਹੈ।

SLEEPER | ਸੌਣ ਲਈ ਥਾਂ

A home on the road | ਸੜਕ ‘ਤੇ ਘਰ

features-sleeperThe Model 579 features a generously sized sleeper that combines comfort with productivity in an ergonomic business area. The bunk holds an 82-inch mattress, the largest in the industry, and provides the amenities of home that Peterbilt is known for. An innovative television mount accommodates flat-screen TVs on a convenient swivel. Abundant overhead storage spaces are thoughtfully designed and contribute to more flexible organization. Strategically placed LED lighting creates a pleasant ambiance for reading and working and saves battery life.

ਮਾਡਲ 579 ‘ਚ ਖੁੱਲ੍ਹਾ ਡੁੱਲ੍ਹਾ ਸਲੀਪਰ ਥਾਂ ਹੈ ਜਿਸ ‘ਚ ਹੋਰ ਲਿਖਣ ਪੜ੍ਹਣ ਲਈ ਵੀ ਢੁੱਕਵਾਂ ਥਾਂ ਹੈ।ਬੰਕ ‘ਤੇ 82″ ਮੇਟਰੈਸ ਆ ਸਕਦਾ ਹੈ, ਜਿਹੜਾ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਹੈ।ਇਹ ਉਸ ਤਰ੍ਹਾਂ ਦੀ ਘਰ ਵਰਗੀਆਂ ਸਹੂਲਤਾਂ ਦਿੰਦਾ ਹੈ ਜਿਸ ਲਈ ਪੀਟਰਬਿਲਟ ਪਹਿਲਾਂ ਹੀ ਮਸ਼ਹੂਰ ਹੈ।ਟੀ ਵੀ ਰੱਖਣ ਲਈ ਬਣੀ ਹੋਈ ਥਾਂ ‘ਤੇ ਫਲੇਟ ਸਕਰੀਨ ਵਾਲਾ ਟੀ ਵੀ ਹੈ। ਉੱਪਰ ਵਲ ਸਮਾਨ ਰੱਖਣ ਲਈ ਕਾਫੀ ਥਾਂ ਹੈ।ਖਾਸ ਢੰਗ ਨਾਲ ਬਣਾਈਆਂ ਗਈਆਂ ਐਲ ਈ ਡੀ ਲਾਈਟਾਂ ਪੜ੍ਹਣ ਅਤੇ ਹੋਰ ਕੰਮਕਾਜ ਕਰਨ ਲਈ ਵਧੀਆ ਰੌਸ਼ਨੀ ਦਿੰਦੀਆਂ ਹਨ ਅਤੇ ਨਾਲ ਹੀ ਇਹ ਬੈਟਰੀ ਵੀ ਘੱਟ ਖਰਚ ਕਰਦੀਆਂ ਹਨ।

____________________________________________________

SAFETY | ਸੁਰੱਖਿਆ

FORWARD LIGHTING |ਅਗਲੀਆਂ ਲਾਈਟਾਂ features-safety

Visionary engineering | ਇੰਜਨੀਅਰਿੰਗ ਦਾ ਕਮਾਲ

To ensure the headlamps on the 579 were the best and the brightest, our engineers traveled to 10 countries and logged countless hours of research, testing and improving. The results are headlamps and fog lamps that have the best down-road visibility and coverage in the industry.

Designed for a consistent beam distribution and exceptional overall road coverage, our headlamps deliver a homogenous pattern and less eye fatigue. A large, one-piece windshield aids visibility and standard air-disc brakes significantly reduce stopping distances.

 ਇਹ ਜ਼ਕੀਨੀ ਬਣਾਉਣ ਲਈ ਕਿ 579 ਮਾਡਲ ਦੀਆ ਅਗਲੀਆਂ ਲਾਈਟਾਂ ਬਹੁਤ ਵਧੀਆ ਅਤੇ ਚੰਗੀ ਰੌਸ਼ਨੀ ਦੇਣ ਵਾਲੀਆ ਹੋਣ ਸਾਡੇ ਇੰਜਨੀਅਰਾਂ ਨੇ 10 ਦੇਸ਼ਾਂ ਦਾ ਦੌਰਾ ਕੀਤਾ ਅਤੇ ਲੰਬਾ ਸਮਾਂ ਖੋਜ ਅਤੇ ਟੈਸਟ ਕਰਨ ‘ਤੇ ਲਾਇਆ।ਇਸ ਦਾ ਸਿੱਟਾ ਇਹ ਨਿਕਲਿਆ ਕਿ ਇਹ ਹੈੱਡਲੈਂਪ ਅਤੇ ਫੌਗ ਲੈਂਪ ਸਾਰੀ ਇੰਡਸਟਰੀ ‘ਚੋਂ ਵਧੀਆ ਵੀ ਹਨ ਅਤੇ ਇਨ੍ਹਾਂ ਦੀ ਰੌਸ਼ਨੀ ਇੰਨੀ ਵਧੀਆ ਹੈ ਕਿ ਸੜਕ ‘ਤੇ ਸਭ ਕੁੱਝ ਬਹੁਤ ਵਧੀਆ ਨਜ਼ਰ ਆਉਂਦਾ ਹੈ।